CM announce projects of 132 crore

 CM announce projects of 132 crore


ਇੰਡੀਆ ਨਿਊਜ਼ ਬੰਗਾ, ਲੁਧਿਆਣਾ :
CM announce projects of 132 crore :
 ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੰਗਾ ਵਿਧਾਨ ਸਭਾ ਹਲਕੇ ਦੇ ਵਿਕਾਸ ਨੂੰ ਹੋਰ ਹੁਲਾਰਾ ਦਿੰਦਿਆਂ 132 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਐਲਾਨ ਕੀਤਾ, ਜਿਸ ਵਿੱਚ ਇਲਾਕੇ ਲਈ ਇੱਕ ਸਰਕਾਰੀ ਕਾਲਜ ਅਤੇ ਇੱਕ ਸੰਗਠਿਤ ਖੇਡ ਸਟੇਡੀਅਮ ਵੀ ਸ਼ਾਮਲ ਹੈ। ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਇਲਾਕੇ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਗ੍ਰਾਂਟਾਂ ਦਾ ਐਲਾਨ ਕੀਤਾ।

Read More

Comments

Popular posts from this blog

Kejriwal Gave 8 Guarantees to Teachers

AFG vs NAM T20 World Cup Live Update

Jewar airport Foundation stone Will laid on 25 Nov